moḍhīमोढी
ਵਿ- ਕਿਸੇ ਕੰਮ ਵਿੱਚ ਮੌਢਾ ਦੇਣ ਵਾਲਾ. ਸਹਾਇਕ। ੨. ਆਗੂ. ਮੁਖੀਆ। ੩. ਦੇਖੋ, ਮੋੜ੍ਹੀ.
वि- किसे कंम विॱच मौढा देण वाला. सहाइक। २. आगू. मुखीआ। ३. देखो, मोड़्ही.
ਸੰ. ਕਰ੍ਮ. ਕਾਂਮ. "ਹਰਿ ਕੰਮ ਕਰਾਵਨ ਆਇਆ." (ਸੂਹੀ ਛੰਤ ਮਃ ੫)...
ਸੰਗ੍ਯਾ- ਕ਼ਰਜ. ਰਿਣ. ਦੇਖੋ, ਦੈਨ ੫....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਵਿ- ਸਹਾਯਕ. ਸਹਾਇਤਾ ਕਰਨ ਵਾਲਾ....
ਵਿ- ਮੁਖੀਆ. ਪੇਸ਼ਵਾ। ੨. ਰਾਹਬਰ. ਬਦਰੱਕਾ. "ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ?" (ਸੂਹੀ ਛੰਤ ਮਃ ੧) ੩. ਸੰ. ਸੰਗ੍ਯਾ- ਪ੍ਰਤਿਗ੍ਯਾ. ਪ੍ਰਣ. ਇਕਰਾਰ....
ਵਿ- ਪ੍ਰਧਾਨ. ਆਗੂ. ਪੇਸ਼ਵਾ....
ਬਿਰਛ ਦਾ ਕੰਡੇਦਾਰ ਜਾਂ ਬਿਨਾ ਕੰਡੇ ਵੱਢਿਆ ਹੋਇਆ ਟਾਹਣਾ, ਟਾਹਣੀ (ਝਾਫਾ), ਜੋ ਬਾੜ ਆਦਿ ਦੇ ਕੰਮ ਆਉਂਦਾ ਹੈ। ੨. ਪੋਠੌਹਾਰ ਵਿੱਚ ਛੋਟੇ ਪਿੰਡ ਨੂੰ ਮੋੜ੍ਹਾ ਸਦਦੇ ਹਨ....