mūrhhīमूड़्ही
ਮੂੜ੍ਹਾ ਦਾ ਇਸ੍ਤੀਲਿੰਗ. ਛੋਟਾ ਮੂੜ੍ਹਾ. ਪੀਠਿਕਾ.
मूड़्हा दा इस्तीलिंग. छोटा मूड़्हा. पीठिका.
ਦੇਖੋ, ਮੂੜਾ ੧। ੨. ਸੰਗ੍ਯਾ- ਪੀਠ. ਮੋਂਢਾ. ਮ੍ਰਿਦੰਗ ਦੀ ਸ਼ਕਲ ਦਾ ਮੜ੍ਹਿਆ ਹੋਇਆ ਆਸਨ....
ਵਿ-. ਉਮਰ ਅਥਵਾ ਕੱਦ ਵਿੱਚ ਘੱਟ। ੨. ਓਛਾ. ਤੁੱਛ। ੩. ਸੰ. शौटीर्य्य ਸ਼ੌਟੀਰ੍ਯ. ਸੰਗ੍ਯਾ- ਬਲ. ਪਰਾਕ੍ਰਮ. "ਕੋਟ ਨ ਓਟ ਨ ਕੋਸ ਨ ਛੋਟਾ." (ਸਵੈਯੇ ਸ੍ਰੀ ਮੁਖਵਾਕ ਮਃ ੫)...
ਸੰ. ਪੀੜ੍ਹੀ। ੨. ਸਤੂਨ (ਥਮ੍ਹਲੇ) ਹੇਠ ਦੀ ਕੁਰਸੀ....