mūsīaiमूसीऐ
ਮੁਸਨ ਹੋਈਐ. ਚੁਰਾਏ ਜਾਈਦਾ ਹੈ.#"ਮੂਸਨ ਤਬਹੀ ਮੂਸੀਐ." (ਚਉਬੋਲੇ ਮਃ ੫)
मुसन होईऐ. चुराए जाईदा है.#"मूसन तबही मूसीऐ." (चउबोले मः ५)
ਇੱਕ ਪ੍ਰੇਮੀ ਭਗਤ ਸ਼੍ਰੀ ਗੁਰੂ ਅਰਜਨ ਦੇਵ ਦਾ ਅਨੰਨ ਸੇਵਕ. "ਮੂਸਨ ਤਬਹੀ ਮੂਸੀਐ ਬਿਸਰਤ ਪੁਰਖ ਦਇਆਲ." (ਚਉਬੋਲੇ ਮਃ ੫) ੨. ਸੰ. ਮੂਸਣ ਅਤੇ ਮੋਸਣ. ਚੁਰਾਉਣਾ. ਦੇਖੋ, ਮੁਸ ਅਤੇ ਮੂਸ ਧਾ. "ਮੂਸਨਹਾਰ ਪੰਚ ਬਟਵਾਰੇ." (ਗਉ ਮਃ ੫)...
ਮੁਸਨ ਹੋਈਐ. ਚੁਰਾਏ ਜਾਈਦਾ ਹੈ.#"ਮੂਸਨ ਤਬਹੀ ਮੂਸੀਐ." (ਚਉਬੋਲੇ ਮਃ ੫)...