ਮੁੰਤਖ਼ਬ, ਮੁੰਤਖ਼ਿਬ

muntakhaba, muntakhibaमुंतख़ब, मुंतख़िब


ਅ਼. [مُنتخِب] ਵਿ- ਇੰਤਖ਼ਾਬ ਕੀਤਾ. ਚੁਣਿਆ ਹੋਇਆ। ੨. ਮੁੰਤਖ਼ਿਬ. ਇੰਤਖ਼ਾਬ ਕਰਨ ਵਾਲਾ. ਚੁਣਨ ਵਾਲਾ.


अ़. [مُنتخِب] वि- इंतख़ाब कीता. चुणिआ होइआ। २. मुंतख़िब. इंतख़ाब करन वाला. चुणन वाला.