muralikā, muralīमुरलिका, मुरली
ਵੰਸ਼ਰੀ. ਦੇਖੋ, ਮੁਰਲਾ ੩. "ਸੁਤਨੰਦ ਬਜਾਵਤ ਹੈ ਮੁਰਲੀ." (ਕ੍ਰਿਸਨਾਵ)
वंशरी. देखो, मुरला ३. "सुतनंद बजावत है मुरली." (क्रिसनाव)
ਮੋਰ ਦਾ ਬੱਚਾ. ਮਯੂਰਪੁਤੁ੍ਰ. "ਘਨਿਹਰੁ ਗਰਜੈ ਮਨਿ ਬਿਗਸੈ ਮੋਰ ਮੁਰਲੇ." (ਨਟ ਮਃ ੪) ੨. ਸੰ. ਨਰਮਦਾ ਨਦੀ। ੩. ਮੁਰਲੀ. ਵੰਸ਼ਰੀ....
ਵੰਸ਼ਰੀ. ਦੇਖੋ, ਮੁਰਲਾ ੩. "ਸੁਤਨੰਦ ਬਜਾਵਤ ਹੈ ਮੁਰਲੀ." (ਕ੍ਰਿਸਨਾਵ)...