ਮਾਏ

māēमाए


ਸੰਬੋਧਨ. ਹੇ ਮਾਤਾ! ੨. ਕ੍ਰਿ. ਵਿ- ਭੀਤਰ. ਮਾਂਹਿ. ਮਧ੍ਯ. "ਸੰਤ ਸੰਗਿ ਪੇਖਿਓ ਮਨ ਮਾਏ." (ਭੈਰ ਮਃ ੫)


संबोधन. हे माता! २. क्रि. वि- भीतर. मांहि. मध्य. "संत संगि पेखिओ मन माए." (भैर मः ५)