māiōमाइओ
ਵਿ- ਮਾਯਾ ਦਾ. "ਮਤਵਾਰੋ ਮਦਿ ਮਾਇਓ." (ਟੋਡੀ ਮਃ ੫) ੨. ਸਮਾਇਆ. ਦੇਖੋ, ਮਉਣਾ ੧.
वि- माया दा. "मतवारो मदि माइओ." (टोडी मः ५) २. समाइआ. देखो, मउणा १.
ਦੇਖੋ, ਮਾਇਆ. "ਮਾਯਾਮੋਹ ਭਰਮਪੈ ਭੂਲੇ." (ਸਵੈਯੇ ਮਃ ੪. ਕੇ) ੨. ਸਮਾਯਾ. ਖਟਾਯਾ. "ਨਹਿ ਏਕਨ ਕੇ ਉਰ ਆਨਂਦ ਮਾਯੋ." (ਕ੍ਰਿਸਨਾਵ)...
ਵਿ- ਮੱਤਤਾ ਵਾਲਾ. ਮਖਮੂਰ. ਨਸ਼ੇ ਵਿੱਚ ਮਮ੍ਤ "ਮਨੁ ਸਤਵਾਰ ਸੇਰ ਸਰ ਭਾਤੀ." (ਕੇਦਾ ਕਬੀਰ) "ਮਤਵਾਰੋ ਮਾਇਆ ਸੋਇਆ." (ਗਉ ਮਃ ੫) "ਜਿਉ ਪੀਤੈ ਮਦਿ ਮਤਵਾਲੇ." (ਮਃ ੪. ਵਾਰ ਗਉ ੧)...
ਸੰ. ਮਦ੍ਯ. ਜਿਸ ਕਰਕੇ ਮਸ੍ਤੀ ਹੋਵੇ. ਸ਼ਰਾਬ. ਮਦਿਰਾ। ੨. ਮਦਯ ਦੇ. ਸ਼ਰਾਬ ਦੇ. "ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ." (ਮਃ ੧, ਸਃ ਮਰਦਾਨਾ ਵਾਰ ਬਿਹਾ) ੩. ਮਦ (ਨਸ਼ੇ) ਸੇ. "ਮਾਇਆ ਮਦਿ ਬਿਖਿਆ ਰਸਿ ਰਚਿਓ." (ਸਾਰ ਮਃ ੯) ਦੇਖੋ, ਮਦ ੬. ਦਾ ਉਦਾਹਰਣ....
ਵਿ- ਮਾਯਾ ਦਾ. "ਮਤਵਾਰੋ ਮਦਿ ਮਾਇਓ." (ਟੋਡੀ ਮਃ ੫) ੨. ਸਮਾਇਆ. ਦੇਖੋ, ਮਉਣਾ ੧....
ਇਹ ਟੋਡੀਠਾਟ ਦੀ ਸੰਪੂਰਣ ਰਾਗਿਣੀ ਹੈ. ਰਿਸਭ ਗਾਂਧਾਰ ਧੈਵਤ ਕੋਮਲ, ਮੱਧਮ ਤੀਵ੍ਰ ਅਤੇ ਬਾਕੀ ਸੁਰ ਸ਼ੁੱਧ ਹਨ. ਧੈਵਤ ਵਾਦੀ ਅਤੇ ਗਾਂਧਾਰ ਸੰਵਾਦੀ ਹੈ. ਗਾਉਣ ਦਾ ਵੇਲਾ ਦਿਨ ਦਾ ਦੂਜਾ ਪਹਿਰ ਹੈ. ਆਰੋਹੀ- ਸ ਰਾ ਗਾ ਮੀ ਪ ਧਾ ਨ ਸ.#ਅਵਰੋਹੀ- ਸ ਨ ਧਾ ਪ ਮੀ ਗਾ ਰਾ ਸ.#ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਟੋਡੀ ਦਾ ਨੰਬਰ ਬਾਰਵਾਂ ਹੈ....
ਵਿ- ਮਿਲਿਆ. ਅਭੇਦ ਹੋਇਆ। ੨. ਮਾਇਆ ਸਹਿਤ....