marorhāमरोड़ा
ਦੇਖੋ, ਮਰੋਰ ਅਤੇ ਮਰੋਰਨਾ। ੨. ਢਿੱਡਪੀੜ। ੩. ਸੰ. मुररातिसार- ਮੁਰਰਾਤਿਸਾਰ. ਦੇਖੋ, ਪੈਚਿਸ਼.
देखो, मरोर अते मरोरना। २. ढिॱडपीड़। ३. सं. मुररातिसार- मुररातिसार. देखो, पैचिश.
ਸੰਗ੍ਯਾ- ਮਰੋੜ. ਵੱਟ. ਵਲ। ੨. ਐਂਠ. ਆਕੜ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਕ੍ਰਿ- ਮਰੋੜਨਾ, ਮਰੋੜਾ ਦੇਣਾ. "ਤਪਿ ਤਪਿ ਲੁਹਿ ਲੁਹਿ ਹਾਥ ਮਰੋਰਉ." (ਸੂਹੀ ਫਰੀਦ)...