maroraमरोर
ਸੰਗ੍ਯਾ- ਮਰੋੜ. ਵੱਟ. ਵਲ। ੨. ਐਂਠ. ਆਕੜ.
संग्या- मरोड़. वॱट. वल। २. ऐंठ. आकड़.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਮਰੋਰ, ਮਰੋਰਨਾ ਅਤੇ ਮਰੋੜਾ....
ਸੰਗ੍ਯਾ- ਵਲ. ਪੇਚ। ੨. ਹਵਾ ਦਾ ਬੰਦ ਹੋਣਾ. ਹੁੰਮ. ਹੁੱਸੜ। ੩. ਪਾਣੀ ਦਾ ਬੰਨ੍ਹ। ੪. ਖੇਤ ਦੀ ਡੌਲ। ੫. ਦਿਲ ਦੀ ਗੁੰਝਲ....
ਸੰਗ੍ਯਾ- ਆਕੜ. ਮਰੋੜ। ੨. ਅਭਿਮਾਨ. "ਐਸੇ ਗੜ ਮਹਿ ਐਠ ਹਠੀਲੋ." (ਬਿਲਾ ਮਃ ੫) ੩. ਵੱਟ. ਵਲ. ਪੇਚ....
ਸੰਗ੍ਯਾ- ਐਂਠ. ਮਰੋੜ। ੨. ਅਕੜਾਉ। ੩. ਪਟਿਆਲੇ ਤੋਂ ਸੱਤ ਕੋਹ ਉੱਤਰ ਵੱਲ ਤਸੀਲ ਸਰਹਿੰਦ, ਥਾਣਾ ਮੂਸੇਪੁਰ ਦਾ ਇੱਕ ਪਿੰਡ, ਜਿਸ ਵਿੱਚ ਨੌਮੇ ਸਤਿਗੁਰੂ ਪਧਾਰੇ ਹਨ. ਇਸ ਥਾਂ ਕੇਵਲ ਮੰਜੀ ਸਾਹਿਬ ਹੈ, ਹੋਰ ਇਮਾਰਤ ਕੁਝ ਨਹੀਂ. ਪਿੰਡ ਵੱਲੋਂ ੩੫ ਵਿੱਘੇ ਜ਼ਮੀਨ ਹੈ. ਪੁਜਾਰੀ ਨਿਰਮਲਾ ਸਿੰਘ ਹੈ. ਰੇਲਵੇ ਸਟੇਸ਼ਨ ਕੌਲੀ ਤੋਂ ਦੋ ਮੀਲ ਉੱਤਰ ਵੱਲ ਹੈ....