ਮਰਯਾ, ਮਰਯਾਦ, ਮਰਯਾਦਾ

marēā, marēādha, marēādhāमरया, मरयाद, मरयादा


ਸੰ. मर्य्या ਅਤੇ मर्यादा. ਸੰਗ੍ਯਾ- ਰੀਤਿ. ਰਿਵਾਜ। ੨. ਸੀਮਾ. ਹੱਦ। ੩. ਨਦੀ ਦਾ ਕਿਨਾਰਾ। ੪. ਨਿਯਮਾਂ ਦੀ ਪਾਬੰਦੀ. ਦੇਖੋ, ਮਰਜਾਦ.


सं. मर्य्या अते मर्यादा. संग्या- रीति. रिवाज। २. सीमा. हॱद। ३. नदी दा किनारा। ४. नियमां दी पाबंदी. देखो, मरजाद.