mauja, maujā, maujīमउज, मउजा, मउजी
ਦੇਖੋ, ਮੌਜ, ਮੌਜਾ ਅਤੇ ਮੌਜੀ.
देखो, मौज, मौजा अते मौजी.
ਅ਼. [موَج] ਸੰਗ੍ਯਾ- ਤਰੰਗ. ਲਹਰ। ੨. ਮਨ ਦੀ ਉਮੰਗ। ੩. ਇਨਾਮ. ਬਖ਼ਸ਼ਿਸ਼. "ਰੀਝ ਰੀਝ ਦੇਂ ਮੌਜ ਘਨੇਰੀ। ਲਾਖਹੁੱ ਦਰਬ ਕਰੋਰਨ ਕੇਰੀ." (ਗੁਪ੍ਰਸੂ)...
ਫ਼ਾ. [موَجہ] ਮੌਜ਼ਹ. ਸੰਗ੍ਯਾ- ਜੁਰਾਬ। ੨. ਦਸ੍ਤਾਨਾ। ੩. ਦੱਤੀ। ੪. ਅ਼. [موَضع] ਮੌਜਅ਼. ਜਗਾ. ਥਾਂ। ੫. ਪਿੰਡ. ਗ੍ਰਾਮ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਵਿ- ਲਹਰੀ. ਅਨੇਕ ਤਰੰਗਾਂ ਵਾਲਾ। ੨. ਵਿਲਾਸੀ, ਆਨੰਦੀ। ੩. ਮਨਆਈ ਕਰਨ ਵਾਲਾ....