ਮੌਜੀ

maujīमौजी


ਵਿ- ਲਹਰੀ. ਅਨੇਕ ਤਰੰਗਾਂ ਵਾਲਾ। ੨. ਵਿਲਾਸੀ, ਆਨੰਦੀ। ੩. ਮਨਆਈ ਕਰਨ ਵਾਲਾ.


वि- लहरी. अनेक तरंगां वाला। २. विलासी, आनंदी। ३. मनआई करन वाला.