ਭੱਟ

bhataभॱट


ਸੰ. भट्. ਧਾ- ਬੋਲਣਾ, ਵਿਵਾਦ ਕਰਨਾ, ਭਾੜੇ ਪੁਰ ਲੈਣਾ। ੨. ਸੰਗ੍ਯਾ- ਭਾੜੇ ਲਿਆ ਹੋਇਆ ਸਿਪਾਹੀ. ਭਾਵ- ਯੋਧਾ। ੩. ਨੌਕਰ। ੪. ਭਾੜਾ। ੫. ਦੇਖੋ, ਭੱਟ.


सं. भट्. धा- बोलणा, विवाद करना, भाड़े पुर लैणा। २. संग्या- भाड़े लिआ होइआ सिपाही. भाव- योधा। ३. नौकर। ४. भाड़ा। ५. देखो, भॱट.