bhūsaभूस
ਸੰ. ਭਸ੍. ਧਾ- (ਭੌਂਕਣਾ) "ਸ੍ਵਾਨ ਭੂਸਕੈ ਮਰਤ ਹੈ." (ਭਾਗੁ ਕ) ੨. ਸੰ. ਭੂਸ (भृष्. ) ਧਾ- ਸਵਾਰਨਾ. ਸਿੰਗਾਰਨਾ.
सं. भस्. धा- (भौंकणा) "स्वान भूसकै मरत है." (भागु क) २. सं. भूस (भृष्. ) धा- सवारना. सिंगारना.
ਸੰ. ਸ਼੍ਵਨ. ਅਤੇ ਸ਼੍ਵਾਨ. ਸੰਗ੍ਯਾ- ਕੁੱਤਾ. "ਸ੍ਵਾਨ ਸਿਆਲ ਖਰਹ." (ਸਹਸ ਮਃ ੫) ੨. ਦੇਖੋ, ਸੁਆਨ। ੩. ਭਾਸ੍ਵਾਨ (ਸੂਰਜ) ਦਾ ਸੰਖੇਪ ਭੀ ਸ੍ਵਾਨ ਸ਼ਬਦ ਆਇਆ ਹੈ- "ਲਸੈ ਤੇਜ ਐਸੋ ਲਜੈ ਦੇਖ ਸ੍ਵਾਨੰ." (ਪਾਰਸਾਵ)...
ਪ੍ਰਾਣ ਤਿਆਗਦਾ. ਮਰਦਾ. "ਮਰਤ ਨ ਸੋਗ ਬਿਓਗੀ." (ਗਉ ਕਬੀਰ) ੨. ਮਰਨ ਪੁਰ. "ਅਵਰ ਮਰਤ ਮਾਇਆ ਮਨੁ ਤੋਲੈ." (ਸ੍ਰੀ ਬੇਣੀ) ੩. ਸੰ. मर्त्त्. ਮਰ੍ਤ੍ਯਲੋਕ. "ਮਰਤ ਪਇਆਲ ਅਕਾਸੁ ਦਿਖਾਇਓ." (ਸੋਰ ਮਃ ੧) ੪. ਮਨੁੱਖ। ੫. ਦੇਖੋ, ਮਰਤੁ, ਮਰਤ੍ਯ ਅਤੇ ਮਾਰੁਤ....
ਦੇਖੋ, ਭਾਗ. "ਭਾਗੁ ਪੂਰਾ ਤਿਨ ਜਾਗਿਆ." (ਮਃ ੫. ਵਾਰ ਸਾਰ)...
ਕ੍ਰਿ- ਦੁਰੁਸ੍ਤ ਕਰਨਾ. ਸੁਧਾਰਨਾ। ੨. ਸ਼੍ਰਿੰਗਾਰਨਾ. ਸੁੰਦਰ ਵਰ੍ਣ ਕਰਨਾ....