bhisaभिस
ਸੰਗ੍ਯਾ- ਕਮਲ ਦੀ ਜੜ. ਭੇਂਹ. ਭਿੰਹ। ੨. ਸੰ. ਭ੍ਰਿਸ਼. ਵਿ- ਪ੍ਰਬਲ. ਦੇਖੋ, ਭ੍ਰਿਸ਼. "ਬਿਲੋਕ ਭਾਰਗਵੰ ਭਿਸੰ." (ਦੱਤਾਵ)
संग्या- कमल दी जड़. भेंह. भिंह। २. सं. भ्रिश. वि- प्रबल. देखो, भ्रिश. "बिलोक भारगवं भिसं." (दॱताव)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਕੌਲ ਫੁੱਲ. ਜਲਜ. "ਹਰਿ ਚਰਣਕਮਲ ਮਕਰੰਦ ਲੋਭਿਤ ਮਨੋ." (ਧਨਾ ਮਃ ੧) ੨. ਜਲ। ੩. ਅੱਖ ਦਾ ਡੇਲਾ। ੨. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ਇੱਕ ਨਗਣ- .#ਉਦਾਹਰਣ-#ਭਜਨ। ਕਰਨ। ਦੁਖਨ। ਦਰਨ ॥#(ਅ) ਛੱਪਯ ਦਾ ਇੱਕ ਭੇਦ. ਦੇਖੋ, ਗੁਰੁਛੰਦ ਦਿਵਾਕਰ। ੫. ਕਮਲਾ ਦਾ ਸੰਖੇਪ. ਲਕ੍ਸ਼੍ਮੀ (ਲੱਛਮੀ). "ਸਕਲ ਅਨੂਪ ਰੂਪ ਕਮਲ ਬਿਖੈ ਸਮਾਤ." (ਭਾਗੁ ਕ)...
ਕਮਲ ਦੀ ਜੜ. ਭਿਸ। ੨. ਕਮਲ ਦੀ ਡੰਡੀ. ਕਮਲਨਾਲ....
ਦੇਖੋ, ਭਿਸ....
ਸੰ. भृश. ਧਾ- ਡਿਗਣਾ, ਬਲਵਾਨ ਹੋਣਾ। ੨. ਸੰ. भृश. ਵਿ- ਬਹੁਤ। ੩. ਪ੍ਰਬਲ. ਜ਼ੋਰਾਵਰ. "ਮਿਲੀ ਹੈ ਭੂਮਿ ਭ੍ਰਿਸ ਮੇ." (ਕ੍ਰਿਸਨਾਵ)...
ਵਿ- ਬਹੁਤ ਬਲ ਵਾਲਾ. ਜ਼ੋਰਾਵਰ....