ਭਾਗਣ

bhāganaभागण


ਦੇਖੋ, ਮਹਾਦੇਵੀ ੨। ੨. ਆਗਰੇ ਦੀ ਇੱਕ ਸਿੱਖਣੀ, ਜੋ ਆਨੰਦਪੁਰ ਦਸ਼ਮੇਸ਼ ਦੇ ਦਰਸ਼ਨ ਨੂੰ ਗਈ. ਉਸ ਨੇ ਕਦੀ ਆਪਣੀ ਸੰਤਾਨ ਨੂੰ ਫਿਟਕਾਰ ਨਹੀਂ ਪਾਈ ਸੀ, ਇਸ ਪੁਰ ਗੁਰੂ ਸਾਹਿਬ ਬਹੁਤ ਪ੍ਰਸੰਨ ਹੋਏ.


देखो, महादेवी २। २. आगरे दी इॱक सिॱखणी, जो आनंदपुर दशमेश दे दरशन नूं गई. उस ने कदी आपणी संतान नूं फिटकार नहीं पाई सी, इस पुर गुरू साहिब बहुत प्रसंन होए.