ਸਾਹਿਬ

sāhibaसाहिब


ਅ਼. [صاحب] ਸਾਹ਼ਿਬ. ਸੰਗ੍ਯਾ- ਸ੍ਵਾਮੀ. ਮਾਲਿਕ. "ਸਾਹਿਬ ਸੇਤੀ ਹੁਕਮ ਨ ਚਲੈ." (ਵਾਰ ਆਸਾ ਮਃ ੨) ੨. ਕਰਤਾਰ. "ਸਾਹਿਬ ਸਿਉ ਮਨੁ ਮਾਨਿਆ." (ਆਸਾ ਅਃ ਮਃ ੧) ੩. ਮਿਤ੍ਰ.


अ़. [صاحب] साह़िब. संग्या- स्वामी. मालिक. "साहिब सेती हुकम न चलै." (वार आसा मः २) २. करतार. "साहिब सिउ मनु मानिआ." (आसा अः मः १) ३. मित्र.