bhagailaभगैल
ਵਿ- ਭੱਜਣ ਵਾਲਾ. ਭਗੌੜਾ. ਜੰਗ ਵਿੱਚ ਪਿੱਠ ਦਿਖਾਉਣ ਵਾਲਾ. "ਭਗੈਲ ਭੈ ਸਿਧਾਰਤੇ." (ਗੁਪ੍ਰਸੂ)
वि- भॱजण वाला. भगौड़ा. जंग विॱच पिॱठ दिखाउण वाला. "भगैल भै सिधारते." (गुप्रसू)
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਦੇਖੋ, ਭਗੈਲ....
ਸੰ. यज्ञ ਯਗ੍ਯ. ਸੰਗ੍ਯਾ- ਪੂਜਨ। ੨. ਪ੍ਰਾਰਥਨਾ. ਅਰਦਾਸ। ੩. ਕੁਰਬਾਨੀ. ਬਲਿਦਾਨ. "ਕੀਜੀਐ ਅਬ ਜੱਗ ਕੋ ਆਰੰਭ." (ਗ੍ਯਾਨ)...
ਦੇਖੋ, ਪਿਠ....
ਵਿ- ਭੱਜਣ ਵਾਲਾ. ਭਗੌੜਾ. ਜੰਗ ਵਿੱਚ ਪਿੱਠ ਦਿਖਾਉਣ ਵਾਲਾ. "ਭਗੈਲ ਭੈ ਸਿਧਾਰਤੇ." (ਗੁਪ੍ਰਸੂ)...