bhakhaiभखै
ਭਕ੍ਸ਼੍ਣ ਕਰਦਾ (ਖਾਂਦਾ) ਹੈ। ੨. ਤਪਦਾ ਹੈ। ੩. ਭਾਖੈ ਦੇਖੋ, ਵਾਉ.
भक्श्ण करदा (खांदा) है। २. तपदा है। ३. भाखै देखो, वाउ.
ਖਾਣਾ. ਚੱਬਣਾ. ਭੋਜਨ ਕਰਨਾ. ਅਦਨ. ਜੇਂਵਣਾ....
ਸੰ. ਵਾਯੁ. ਪਵਨ. "ਤਾਤੀ ਵਾਉ ਨ ਲਗਈ." (ਬਿਲਾ ਮਃ ੫) ੨. ਸੰ. ਵਿ- ਮਨ ਭਾਉਂਦਾ. ਦਿਲਪਸੰਦ. "ਨਾਨਕ ਬੈਠਾ ਭਖੈ ਵਾਉ." (ਵਾਰ ਮਾਰੂ ੨. ਮਃ ੫) ਮਨਭਾਵਨ ਦਾ ਨਾਮ ਭਾਖਦਾ (ਕਥਨ ਕਰਦਾ) ਹੈ। ੩. ਅਸਰ ਬਿਨਾ. ਵ੍ਰਿਥਾ. ਅਸਾਰ. "ਜੋ ਜੀਅ ਹੋਇ ਸੁ ਉਗਵੈ, ਮੁਹਕਾ ਕਹਿਆ ਵਾਉ." (ਮਃ ੨. ਵਾਰ ਆਸਾ)....