ਭਉਜਲ, ਭਉਜਲੁ

bhaujala, bhaujaluभउजल, भउजलु


ਸੰ. ਭਵਜਲ. ਸੰਗ੍ਯਾ- ਹਸ੍ਤੀ (ਅਸ੍ਤਿਤ੍ਵ) ਰੂਪ ਹੈ ਜਲ ਜਿਸ ਵਿੱਚ. ਸੰਸਾਰਸਾਗਰ. "ਭਉਜਲੁ ਬਿਖਮੁ ਅਸਗਾਹੁ ਗੁਰਿ ਬੋਹਿਥੈ ਤਾਰਿਅਮੁ." (ਵਾਰ ਜੈਤ)


सं. भवजल. संग्या- हस्ती (अस्तित्व) रूप है जल जिस विॱच. संसारसागर. "भउजलु बिखमु असगाहु गुरि बोहिथै तारिअमु." (वार जैत)