ਬੰਧਿਆ

bandhhiāबंधिआ


ਵਿ- ਬੰਨ੍ਹਿਆ ਹੋਇਆ. ਬੱਧਾ। ੨. ਸੰ. ਬੰਧ੍ਯਾ- ਸੰਗ੍ਯਾ- ਬੰਧੇ ਹੋਏ (ਨਿਯਤ) ਵੇਲੇ ਪੁਰ ਜੋ ਰਿਤੁਮਤੀ ਨਾ ਹੋਵੇ, ਅਤੇ ਸੰਤਾਨ ਨਾ ਜਣੇ. ਦੇਖੋ, ਬਾਂਝ.


वि- बंन्हिआ होइआ. बॱधा। २. सं. बंध्या- संग्या- बंधे होए (नियत) वेले पुर जो रितुमती ना होवे, अते संतान ना जणे. देखो, बांझ.