banchanaबंचन
ਸੰ. ਵੰਚਨ. ਠਗਣਾ. ਧੋਖਾ ਦੇਣਾ. ਭੁਲਾਉਣਾ. ਛਲਣਾ.
सं. वंचन. ठगणा. धोखा देणा. भुलाउणा. छलणा.
ਸੰ. वञ्चन. ਧੋਖਾ ਦੇਣਾ. ਠਗ ਲੈਣਾ। ੨. ਕਿਸੇ ਵਸਤੁ ਤੋਂ ਵਾਂਜਿਆਂ ਰੱਖਣਾ....
ਦੇਖੋ, ਠਗਣ ੨....
ਸੰਗ੍ਯਾ- ਛਲ. ਫ਼ਰੇਬ. ਦਗ਼ਾ। ੨. ਮਿਥ੍ਯਾ- ਗ੍ਯਾਨ. "ਹਰਿਧਨ ਲਾਹਿਆ ਧੋਖਾ" (ਗੂਜ ਮਃ ੫) ੩. ਦਿਲ ਦਾ ਧੜਕਾ. ਫ਼ਿਕਰ. "ਉਤਰਿਆ ਮਨ ਕਾ ਧੋਖਾ." (ਸੋਰ ਮਃ ੫) "ਅਗਨਿ ਰਸ ਸੋਖੇ ਮਰੀਐ ਧੋਖੈ." (ਤੁਖਾ ਬਾਰਹਮਾਹਾ)...
ਕ੍ਰਿ- ਦਾਨ ਕਰਨਾ. ਬਖਸ਼ਣਾ....
ਕ੍ਰਿ- ਚੇਤਿਓਂ ਦੂਰ ਕਰਨਾ। ੨. ਵਿਸ੍ਮਰਣ ਕਰਨਾ ਅਤੇ ਕਰਾਉਣਾ। ੩. ਧੋਖੇ ਵਿੱਚ ਲਿਆਉਣਾ....