ਬੋਦਾ, ਬੋਦੀ

bodhā, bodhīबोदा, बोदी


ਸੰਗ੍ਯਾ- ਹਿੰਦੂਆਂ ਦੇ ਸਿਰ ਦੀ ਵਡੀ ਅਤੇ ਛੋਟੀ ਚੋਟੀ। ੨. ਵਿ- ਪੁਰਾਣਾ. ਸਾਰ ਰਹਿਤ. ਨਿਰਬਲ. ਪੁਰਾਣੀ. ਕੁਮਜ਼ੋਰ ਦੇਖੋ, ਬੋਸੀਦਹ.


संग्या- हिंदूआं दे सिर दी वडी अते छोटी चोटी। २. वि- पुराणा. सार रहित. निरबल. पुराणी. कुमज़ोर देखो, बोसीदह.