baisantaraबैसंतर
ਸੰ. ਵੈਸ਼੍ਵਾਨਰ. ਜੋ ਨਰਾਂ (ਪੁਰੁਸਾਂ) ਦੀ ਕੁੱਖ ਵਿੱਚ ਰਹਿਂਦਾ ਹੈ, ਅਗਨਿ.
सं. वैश्वानर. जो नरां (पुरुसां) दी कुॱख विॱच रहिंदाहै, अगनि.
ਵਿਸ਼੍ਵ ਦੇ ਸਾਰੇ ਨਰਾਂ ਦੇ ਪੇਟ ਵਿੱਚ ਰਹਿਣ ਵਾਲਾ, ਅਗਨਿ ਦੇਵਤਾ। ੨. ਪਰਮਾਤਮਾ. ਵਾਹਿਗੁਰੂ....
ਸੰਗ੍ਯਾ- ਪੇਟ। ੨. ਕੌਂਖ. ਪੇਟ ਦਾ ਉਹ ਭਾਗ ਜੋ ਕਮਰ ਅਤੇ ਕੱਛੀ ਦੇ ਮੱਧ ਹੈ। ੩. ਗੁਫਾ. ਕੌਦਰਾ....
ਦੇਖੋ ਅਗਨ। ੨. ਅੱਗ. ਆਤਿਸ਼. (ਦੇਖੋ, L. lgnis) ਨਿਰੁਕਤ ਵਿੱਚ ਅਰਥ ਕੀਤਾ ਹੈ ਕਿ ਅਗ੍ਰਨੀਃ ਅਰਥਾਤ ਜੋ ਜੱਗ ਵਿੱਚ ਸਭ ਤੋਂ ਪਹਿਲਾਂ ਲਿਆਂਦੀ ਜਾਵੇ, ਸੋ ਅਗਨਿ ਹੈ. ਦੇਖੋ, ਤਿੰਨ ਅਗਨੀਆਂ। ੩. ਤ੍ਰਿਸਨਾ. "ਕਲਿਯੁਗ ਰਥੁ ਅਗਨਿ ਕਾ ਕੂੜ ਅਗੈ ਰਥਵਾਹੁ." (ਵਾਰ ਆਸਾ ਮਃ ੧)...