ਬੈਰ

bairaबैर


ਸੰ. ਵੈਰ. ਸੰਗ੍ਯਾ- ਦੁਸ਼ਮਨੀ. ਦ੍ਵੇਸ. "ਬੈਰ ਬਿਰੋਧ ਛੇਦੇ ਭੈ ਭਰਮਾ." (ਪ੍ਰਭਾ ਅਃ ਮਃ ੫) ੨. ਬਗੈਰ ਦਾ ਸੰਖੇਪ. ਦੇਖੋ, ਬੈਰੇਕੰਨਾ.


सं. वैर. संग्या- दुशमनी. द्वेस. "बैर बिरोध छेदे भै भरमा." (प्रभा अः मः ५) २. बगैर दा संखेप. देखो, बैरेकंना.