bēhāबेहा
ਵਿ- ਜੋ ਸੰਜਰਾ ਨਹੀਂ ਬਾਸੀ। ੨. ਸੰਗ੍ਯਾ- ਬੇਹ (ਵੇਧ) ਕਰਨ ਵਾਲਾ, ਵਰਮਾ.
वि- जो संजरा नहीं बासी। २. संग्या- बेह (वेध) करन वाला, वरमा.
ਸੰ. ਸਦ੍ਯਤਰ. ਵਿ- ਬਹੁਤ ਤਾਜਾ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਵਿ- ਜੋ ਸੱਜਰਾ ਨਹੀਂ. ਬੇਹਾ। ੨. ਸੰ. वासिन्. ਵਸਣ ਵਾਲਾ. "ਫੈਲਰਹ੍ਯੋ ਸਭ ਅੰਤਰ ਬਾਸੀ." (੩੩ ਸਵੈਯੇ) ੩. ਫ਼ਾ. [باشی] ਬਾਸ਼ੀ ਤੂੰ ਹੋਵੇਂ। ੪. ਤੂੰ ਰਹੇਂ। ੫. ਦੇਖੋ, ਵਾਸੀ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਵੇਧ. ਸੰਗ੍ਯਾ- ਸੁਰਾਖ. ਛਿਦ੍ਰ. ਛੇਕ....
ਦੇਖੋ, ਬੇਧ। ੨. ਛੂਤ ਦਾ ਰੋਗ। ੩. ਤੇਲਾ ਕੁੰਗੀ ਸੁੰਡੀ ਆਦਿ ਫਸਲ ਨੂੰ ਲੱਗਾ ਰੋਗ। ੪. ਬੰਦਾ ਅਮਰਬੇਲ ਆਦਿਕ, ਜੋ ਬਿਰਛਾਂ ਨੂੰ ਰੋਗਰੂਪ ਹਨ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਦੇਖੋ, ਬਰਮਾ। ੨. ਵਰ੍ਮਾ (वर्म्मन. ). ਛਤ੍ਰੀ (ਕ੍ਸ਼੍ਤ੍ਰਿਯ) ਦੀ ਨਾਮ ਪਿੱਛੇ ਲਗਾਇਆ ਸ਼ਬਦ. ਦੇਖੋ, ਚਾਰਵਰਣ....