bēnajīraबेनजीर
ਫ਼ਾ. [بینظیر] ਬੇਨਜੀਰ. ਵਿ- ਜਿਸ ਦੀ ਨਜੀਰ (ਮਿਸਾਲ) ਨਹੀਂ. ਅਦ੍ਵਿਤੀਯ. ਲਾਸਾਨੀ. ਅਨੁਪਮ.
फ़ा. [بینظیر] बेनजीर. वि- जिस दी नजीर (मिसाल) नहीं. अद्वितीय. लासानी. अनुपम.
ਫ਼ਾ. [بینظیر] ਬੇਨਜੀਰ. ਵਿ- ਜਿਸ ਦੀ ਨਜੀਰ (ਮਿਸਾਲ) ਨਹੀਂ. ਅਦ੍ਵਿਤੀਯ. ਲਾਸਾਨੀ. ਅਨੁਪਮ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਅ਼. [نظیر] ਨਜੀਰ. ਸੰਗ੍ਯਾ- ਨਿਜਰ (ਸਮਾਨਤਾ) ਦਾ ਭਾਵ. ਉਦਾਹਰਣ. ਮਿਸਾਲ. ਦ੍ਰਿਸ੍ਟਾਂਤ....
ਅ਼. [مثال] ਮਿਸਾਲ. ਸੰਗ੍ਯਾ- ਦ੍ਰਿਸ੍ਟਾਂਤ. ਉਦਾਹਰਣ। ੨. ਤਸਵੀਰ. ਮੂਰਤਿ। ੩. ਪਰਵਾਨਾ. ਸ਼ਾਹੀ ਹੁਕਮਨਾਮਾ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਵਿ- ਦ੍ਵਿਤੀਯ ਰਹਿਤ. ਇੱਕੋ. ਲਾਸਾਨੀ. ਅਦੁਤੀ. "ਅਦ੍ਵਿਯ ਅਮਰ." (ਗ੍ਯਾਨ)...
ਅ਼. [لاشانی] ਲਾਸਾਨੀ. ਵਿ- ਜਿਸ ਦੇ ਸ਼ਾਨੀ (ਤੁੱਲ) ਹੋਰ ਕੋਈ ਨਹੀਂ. ਅਦੁਤੀ....
ਸੰ. ਵਿ- ਉਪਮਾ ਰਹਿਤ. ਬੇਨਜੀਰ....