bēaibaबेऐब
ਫ਼ਾ. [بے عیَب] ਵਿ- ਐ਼ਬ (ਦੋਸ) ਰਹਿਤ. ਨਿਰਵਿਕਾਰ. "ਬੇਐਬ ਪਰਵਦਗਾਰ." (ਤਿਲੰ ਮਃ ੧)
फ़ा. [بے عیَب] वि- ऐ़ब (दोस) रहित. निरविकार. "बेऐब परवदगार." (तिलं मः १)
ਅ਼. [عیَب] ਸੰਗ੍ਯਾ- ਵ੍ਯਸਨ. ਭੈੜੀ ਵਾਦੀ। ੨. ਔਗੁਣ. ਦੋਸ. "ਐਬ ਤਨਿ ਚਿਕੜੋ." (ਸ੍ਰੀ ਮਃ ੧)...
ਸੰਗ੍ਯਾ- ਰਹਤ. ਰਹਣੀ. ਧਾਰਨਾ। ੨. ਸਿੱਖ ਨਿਯਮਾਂ ਦੀ ਪਾਬੰਦੀ. ਸਿੱਖ ਧਰਮ ਦੇ ਨਿਯਮ ਅਨੁਸਾਰ ਰਹਿਣ ਦੀ ਕ੍ਰਿਯਾ। ੩. ਸੰ. ਵਿ- ਬਿਨਾ. "ਰਹਿਤ ਬਿਕਾਰ ਅਲਿਪ ਮਾਇਆ ਤੇ." (ਸਾਰ ਮਃ ੫) ਵਿਕਾਰ ਰਹਿਤ, ਮਾਇਆ ਤੋਂ ਨਿਰਲੇਪ। ੪. ਤਿਆਗਿਆ ਹੋਇਆ. ਛੱਡਿਆ। ੫. ਦੇਖੋ, ਤੱਤਾਂ ਦੀ ਰਹਿਤ....
ਵਿ- ਨਿਰ੍ਵਿਕਾਰ. ਜਿਸ ਵਿੱਚ ਕੋਈ ਐ਼ਬ (ਦੋਸ) ਨਹੀਂ। ੨. ਜੋ ਬਦਲਦਾ ਨਹੀਂ. ਇੱਰ ਰਸ ਰਹਿਣ ਵਾਲਾ....
ਫ਼ਾ. [بے عیَب] ਵਿ- ਐ਼ਬ (ਦੋਸ) ਰਹਿਤ. ਨਿਰਵਿਕਾਰ. "ਬੇਐਬ ਪਰਵਦਗਾਰ." (ਤਿਲੰ ਮਃ ੧)...
ਦੇਖੋ, ਪਰਵਰਦਿਗਾਰ. "ਪਰਵਦਗਾਰ ਅਪਾਰ ਅਗਮ ਬੇਅੰਤ ਤੂੰ." (ਆਸਾ ਫਰੀਦ) "ਪਰਵਦਿਗਾਰੁ ਸਲਾਹੀਐ ਜਿਸ ਦੇ ਚਲਿਤ ਅਨੇਕ." (ਸ੍ਰੀ ਮਃ ੫) "ਨਾਉ ਪਰਵਦਿਗਾਰ ਦਾ." (ਵਾਰ ਗਉ ੨. ਮਃ ੫)...