ਬਿਸਟਾ

bisatāबिसटा


ਸੰ. ਵਿਸ੍ਟਾ. ਸੰਗ੍ਯਾ- ਗੰਦਗੀ. ਮਲ. ਗੂੰਹ. "ਬਿਸਟਾ ਅੰਦਰਿ ਕੀਟ ਸੇ." (ਮਃ ੩. ਵਾਰ ਸਾਰ)


सं. विस्टा. संग्या- गंदगी. मल. गूंह. "बिसटा अंदरि कीट से." (मः ३. वार सार)