ਬਿਰਤ

birataबिरत


ਸੰ. ਵਿਰਤ. ਵਿ- ਹਟਿਆ ਹੋਇਆ। ੨. ਪ੍ਰੀਤਿ ਰਹਿਤ. ਉਪਰਾਮ. ਵੈਰਾਗ੍ਯਵਾਨ। ੩. ਸੰ. वृत्ति्- ਵ੍ਰਿੱਤਿ. ਸੰਗ੍ਯਾ- ਉਪਜੀਵਿਕਾ. "ਕਿਰਤ ਬਿਰਤ ਕਰ ਧਰਮ ਦੀ." (ਭਾਗੁ)


सं. विरत. वि- हटिआ होइआ। २. प्रीति रहित. उपराम. वैराग्यवान। ३. सं. वृत्ति्- व्रिॱति. संग्या- उपजीविका. "किरत बिरत कर धरम दी." (भागु)