ਬਿਨੋਦ

binodhaबिनोद


ਸੰ. ਵਿਨੋਦ. ਸੰਗ੍ਯਾ- ਖੇਲ. ਤਮਾਸ਼ਾ। ੨. ਚਾਉ. ਉਮੰਗ, "ਅਨਦ ਬਿਨੋਦ ਕਰੇ ਦਿਨਰਾਤੀ." (ਮਾਝ ਮਃ ੫)


सं. विनोद. संग्या- खेल. तमाशा। २. चाउ. उमंग, "अनद बिनोद करे दिनराती." (माझ मः ५)