bāhanī, bāhanīsaबाहनी, बाहनीस
ਦੇਖੋ, ਬਾਹਿਨੀ ਅਤੇ ਬਾਹਿਨੀਸ.
देखो, बाहिनी अतेबाहिनीस.
ਸੰ. ਵਾਹਿਨੀ. ਸੰਗ੍ਯਾ- ਉਹ ਸੈਨਾ, ਜੋ ਵਾਹਨ ਪੁਰ ਸਵਾਰ ਹੋਵੇ. ਰਥ ਹਾਥੀ ਅਤੇ ਘੋੜਿਆਂ ਦੀ ਸੈਨਾ। ੨. ਫੌਜ ਦੀ ਇੱਕ ਖਾਸ ਗਿਣਤੀ- ੮੧ ਰਥ, ੮੧ ਹਾਥੀ ੨੪੩ ਸਵਾਰ, ਅਤੇ ੪੦੫ ਪੈਦਲ। ੩. ਵਹਨ (ਵਹਿਣ) ਵਾਲੀ, ਨਦੀ. ਦਰਿਆ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਵਾਹਿਨੀ (ਫੌਜ) ਦਾ ਈਸ਼ (ਸ੍ਵਾਮੀ), ਫੌਜ ਦਾ ਸਰਦਾਰ. ਸੈਨਾਪਤਿ....