ਬਾਲਿਗ

bāligaबालिग


ਅ਼. [باِلغ] ਵਿ- ਪਹੁੰਚਿਆ ਹੋਇਆ। ੨. ਬਾਲ੍ਯ ਅਵਸਥਾ ਨੂੰ ਲੰਘਕੇ ਜੋ ਪੂਰੀ ਉਮਰ ਨੂੰ ਪਹੁੰਚ ਗਿਆ ਹੈ. ਬਲੂਗ਼ ( [بلوُغ] ) ਦਾ ਅਰਥ ਪਹੁੰਚਣਾ ਹੈ.


अ़. [باِلغ] वि- पहुंचिआ होइआ। २. बाल्य अवसथा नूं लंघके जो पूरी उमर नूं पहुंच गिआ है. बलूग़ ( [بلوُغ] ) दा अरथ पहुंचणा है.