ਬਘਿਆਰ, ਬਘਿਆਰੀ, ਬਘਿਆੜ, ਬਘਿਆੜੀ

baghiāra, baghiārī, baghiārha, baghiārhīबघिआर, बघिआरी, बघिआड़, बघिआड़ी


ਸੰਗ੍ਯਾ- ਵ੍ਰਿਕ. ਭੇੜੀਆ. ਵ੍ਰਿਕੀ. ਭੇੜੀਏ ਦੀ ਮਦੀਨ. "ਆਇ ਜਰਾ ਬੈਸੇ ਬਘਿਆਰੀ." (ਨਾਪ੍ਰ)


संग्या- व्रिक. भेड़ीआ. व्रिकी. भेड़ीए दी मदीन. "आइ जरा बैसे बघिआरी." (नाप्र)