phuhārāफुहारा
ਅ਼. [فّوارہ] ਫ਼ੱਵਾਰਹ. ਸੰਗ੍ਯਾ- ਜਲਯੰਤ੍ਰ (fountain)
अ़. [فّوارہ] फ़ॱवारह. संग्या- जलयंत्र (fountain)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਪਾਣੀ ਦੀ ਘੜੀ. ਦੇਖੋ, ਘੜੀ ਅਤੇ ਜਲਘੜੀ। ੨. ਪਾਣੀ ਨਾਲ ਚਲਣ ਵਾਲੀ ਕਲ। ੩. ਪਾਣੀ ਕੱਢਣ ਦੀ ਕਲ. ਹਰਟ ਪੰਪ ਆਦਿ। ੪. ਫੱਵਾਰਾ (ਫੁਹਾਰਾ). ੫. ਜਲਤਰੰਗ ਵਾਜਾ....