ਫੁਲਝੜੀ

phulajharhīफुलझड़ी


ਸੰਗ੍ਯਾ- ਫੁੱਲਾਂ ਦੀ ਵਰਖਾ। ੨. ਇੱਕ ਪ੍ਰਕਾਰ ਦੀ ਆਤਿਸ਼ਬਾਜ਼ੀ, ਜਿਸ ਵਿੱਚੋਂ ਅਗਿਨ ਦੇ ਫੁੱਲ ਡਿਗਦੇ ਹਨ.


संग्या- फुॱलां दी वरखा। २. इॱक प्रकार दी आतिशबाज़ी, जिस विॱचों अगिन दे फुॱल डिगदे हन.