phatanā, phatanāफटणा, फटना
ਸੰ. स्फट्. ਧਾ- ਖਿੜਨਾ, ਪਾਟਣਾ। ੨. ਸੰਗ੍ਯਾ- ਸ੍ਫੁਟਨ. ਫਟਕੇ (ਪਾਟਕੇ) ਨਿਕਲਣਾ। ੩. ਪਾਟਣਾ.
सं. स्फट्. धा- खिड़ना, पाटणा। २. संग्या-स्फुटन. फटके (पाटके) निकलणा। ३. पाटणा.
ਕ੍ਰਿ- ਪ੍ਰਫੁੱਲਿਤ ਹੋਣਾ। ੨. ਪ੍ਰਸੰਨ ਹੋਣਾ। ੩. ਹੱਸਣਾ....
ਕ੍ਰਿ- ਫਟਣਾ. ਤੇੜ ਖਾਣੀ. ਅਲਗ ਹੋਣਾ। ੨. ਦੇਖੋ, ਪਾਟਨਾ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....