pātanāपाटणा
ਕ੍ਰਿ- ਫਟਣਾ. ਤੇੜ ਖਾਣੀ. ਅਲਗ ਹੋਣਾ। ੨. ਦੇਖੋ, ਪਾਟਨਾ.
क्रि- फटणा. तेड़ खाणी. अलग होणा। २. देखो, पाटना.
ਸੰ. स्फट्. ਧਾ- ਖਿੜਨਾ, ਪਾਟਣਾ। ੨. ਸੰਗ੍ਯਾ- ਸ੍ਫੁਟਨ. ਫਟਕੇ (ਪਾਟਕੇ) ਨਿਕਲਣਾ। ੩. ਪਾਟਣਾ....
ਸੰਗ੍ਯਾ- ਤ੍ਰੇੜ. ਦਰਾਰ. ਸ਼ਿਗਾਫ਼। ੨. ਕਮਰ ਤੋਂ ਲੈਕੇ ਗੋਡੇ ਤੋਂ ਉੱਪਰਲਾ ਭਾਗ....
ਸੰਗ੍ਯਾ- ਖਾਨਿ. ਕਾਨ। ੨. ਜੀਵਾਂ ਦੀ ਉਤਪੱਤੀ ਦੀ ਪ੍ਰਧਾਨ ਵੰਡ. "ਤੇਰੀਆ ਖਾਣੀ ਤੇਰੀਆ ਬਾਣੀ." (ਮਾਝ ਅਃ ਮਃ ੩) "ਅੰਡਜ ਜੇਰਜ ਉਤਭੁਜ ਸੇਤਜ ਤੇਰੇ ਕੀਤੇ ਜੰਤਾ." (ਸੋਰ ਮਃ ੧)...
ਵਿ- ਅ- ਲਗਨ. ਜੋ ਲਗਿਆ ਹੋਇਆ ਨਹੀਂ. ਨਿਰਾਲਾ. ਵੱਖ. ਜੁਦਾ. "ਅਲਗਉ ਜੋਇ ਮਧੂਕੜਾਉ." (ਵਾਰ ਮਾਰੂ ੧, ਮਃ ੧) ਦੇਖੋ, ਮਧੂਕੜਉ....
ਕ੍ਰਿ- ਭੂ. ਭਵਨ. ਹੋਣਾ। ੨. ਹੋਣ ਯੋਗ ਕਰਮ. "ਹੋਣਾ ਸਾ ਸੋਈ ਫੁਨਿ ਹੋਸੀ." (ਗਉ ਮਃ ੫)...
ਕ੍ਰਿ- ਫਟਣਾ। ੨. ਅੱਟਣਾ. ਭਰਨਾ. ਨੀਵੇਂ ਥਾਂ ਨੂੰ ਭਰਕੇ ਸਮ ਕਰਨਾ. ਦੇਖੋ, ਪਾਟਿ। ੩. ਮਿਤ੍ਰ ਭਾਵ ਤ੍ਯਾਗਕੇ ਪਰਸਪਰ ਵਿਰੋਧੀ ਹੋਣਾ....