ਪੱਟਨ

patanaपॱटन


ਸੰ. ਸੰਗ੍ਯਾ- ਨਗਰ. ਸ਼ਹਿਰ. ਪੱਤਨ. "ਪੂਰਬ ਪੱਟਨ ਉਪੱਟ ." (ਕਲਕੀ) ਪੂਰਵਦੇਸ਼ ਦੇ ਸ਼ਹਿਰ ਤਬਾਹ ਕਰਕੇ.


सं. संग्या- नगर. शहिर. पॱतन. "पूरब पॱटन उपॱट ." (कलकी) पूरवदेश दे शहिर तबाह करके.