panchāsāपंचासा
ਦੇਖੋ, ਪਚਾਸਾ ਅਤੇ ਕੋਟਪੰਚਾਸਾ.
देखो, पचासा अतेकोटपंचासा.
ਸੰ. ਪੰਚਾਸ਼ਿਕਾ. ਸੰਗ੍ਯਾ- ਪੰਜਾਹ ਛੰਦਾਂ ਦਾ ਸਮੁਦਾਯ ਹੈ ਜਿਸ ਵਿੱਚ, ਐਸਾ ਗ੍ਰੰਥ ਅਥਵਾ ਕੋਈ ਵਸਤੁ. ਦੇਖੋ, ਗੁਰੁਪਚਾਸਾ। ੨. ਪੰਜਾਹਾਂ ਦਾ ਗਰੋਹ. "ਖਿਨ ਵਿਸਰਹਿ ਤੂ ਸੁਆਮੀ, ਜਾਣਉ ਬਰਸ ਪਚਾਸਾ." ( ਸੋਰ ਮਃ ੩) ੩. ਮੰਤ੍ਰੀਸਭਾ. "ਮਤਾ ਨ ਕਰੈ ਪਚਾਸਾ."(ਸਾਰ ਮਃ ੫) ੪. ਸੰ. ਪੰਚਾਸ੍ਯ. ਵਿ- ਪੰਜ ਮੂੰਹਾਂ ਵਾਲਾ। ੫. ਸੰਗ੍ਯਾ- ਸ਼ਿਵ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਸਕ੍ਰਿਤ ਦੇ ਵਿਦ੍ਵਾਨਾਂ ਨੇ ਪ੍ਰਿਥਿਵੀ ਦਾ ਪ੍ਰਮਾਣ ਪਚਾਸ ਕੋਟਿ (ਕ੍ਰੋੜ) ਯੋਜਨ ਲਿਖਿਆ ਹੈ. "ਪ੍ਰਿਥਵੀ ਜੋਜਨ ਕੋਟਪਚਾਸਾ। ਲੋਕ ਚਤੁਰਦਸ ਪੂਰ ਪ੍ਰਕਾਸਾ." (ਸਲੋਹ) "ਤੇ ਤਸਕਰ ਜੋ ਨਾਮ ਨ ਲੇਵਹਿ ਵਾਸਹਿ ਕੋਟਪੰਚਾਸਾ." (ਪ੍ਰਭਾ ਮਃ ੧)...