ਪ੍ਰਾਰਬਧ

prārabadhhaप्रारबध


ਸੰ. ਪ੍ਰ-ਆ-ਰਭ੍‌. ਪ੍ਰਾਰਬ੍‌ਧ. ਸੰਗ੍ਯਾ- ਦੇਹ ਦੇ ਆਰੰਭ ਕਰਨ ਵਾਲਾ ਕਰਮ। ੨. ਭਾਗ੍ਯ. ਕਿਸਮਤ। ੩. ਵਿ- ਆਰੰਭ ਕੀਤਾ ਹੋਇਆ.


सं. प्र-आ-रभ्‌. प्रारब्‌ध. संग्या- देह दे आरंभ करन वाला करम। २. भाग्य. किसमत। ३. वि- आरंभ कीता होइआ.