ਪ੍ਰਨਾਸਨਕਾਰੀ

pranāsanakārīप्रनासनकारी


ਵਿ- ਪ੍ਰਣਾਸ਼ (ਵਿਨਾਸ਼) ਕਰਨ ਵਾਲਾ. "ਨਸ੍ਟਕਰਤਾ. "ਕੁਕ੍ਰਿਤ ਪ੍ਰਨਾਸਨਕਾਰੀ." (ਹਜਾਰੇ ੧੦)


वि- प्रणाश (विनाश) करन वाला. "नस्टकरता. "कुक्रित प्रनासनकारी." (हजारे १०)