ਪ੍ਰਤਿਸ੍ਠਾ, ਪਰਤਿਸ਼ਠਾ

pratistdhā, paratishatdhāप्रतिस्ठा, परतिशठा


ਸੰ. ਸੰਗ੍ਯਾ- ਠਹਿਰਨ ਦਾ ਭਾਵ. ਠਹਿਰਾਉ। ੨. ਸਥਾਪਨ ਦੀ ਕ੍ਰਿਯਾ. ਥਾਪਣਾ। ੩. ਪ੍ਰਿਥਿਵੀ। ੪. ਮਾਨ. ਇੱਜਤ. ਸਤਕਾਰ। ੫. ਯਗ੍ਯ ਆਦਿ ਕਰਮਾਂ ਦੀ ਸਮਾਪਤੀ। ੬. ਸਹਾਰਾ. ਆਸਰਾ.


सं. संग्या- ठहिरन दा भाव. ठहिराउ। २. सथापन दी क्रिया. थापणा। ३. प्रिथिवी। ४. मान. इॱजत. सतकार। ५. यग्य आदि करमां दी समापती। ६. सहारा. आसरा.