pratanāप्रतना
ਦੇਖੋ, ਪ੍ਰਿਤਨਾ. "ਕੋਪ ਭਰੀ ਜਦਵੀ ਪ੍ਰਤਨਾ." (ਕ੍ਰਿਸਨਾਵ) ਯਾਦਵਾਂ ਦੀ ਪ੍ਰਿਤਨਾ (ਫੌਜ) ਕ੍ਰੋਧ ਭਰੀ.
देखो, प्रितना. "कोप भरी जदवी प्रतना." (क्रिसनाव) यादवां दी प्रितना (फौज) क्रोध भरी.
ਸੰ. पृतना. ਸੰਗ੍ਯਾ- ਸੈਨਾ. ਫੌਜ। ੨. ਫੌਜ ਦੀ ਖ਼ਾਸ ਗਿਣਤੀ- ਹਾਥੀ ੨੪੩, ਰਥ ੨੪੩, ਘੁੜਸਵਾਰ ੭੨੯ ਅਤੇ ਪੈਦਲ ੧੨੧੫। ੩. ਸੰਗ੍ਰਾਮ. ਜੰਗ। ੪. ਮਨੁੱਖ. ਆਦਮੀ....
ਸੰ. ਸੰਗ੍ਯਾ- ਗੁੱਸਾ. ਕ੍ਰੋਧ. "ਕੋਪ ਜਰੀਆ." (ਕਾਨ ਮਃ ੫)...
ਸੰਗ੍ਯਾ- ਪੰਡ. ਬੋਝਾ. ਗਠੜੀ। ੨. ਦੇਖੋ, ਭ੍ਰੀ। ੩. ਦੇਖੋ, ਭਰੰਮਭਰੀ। ੪. ਭਰਨਾ ਕ੍ਰਿਯਾ ਦਾ ਭੂਤਕਾਲ, ਇਸਤ੍ਰੀ ਲਿੰਗ....
ਦੇਖੋ, ਪ੍ਰਿਤਨਾ. "ਕੋਪ ਭਰੀ ਜਦਵੀ ਪ੍ਰਤਨਾ." (ਕ੍ਰਿਸਨਾਵ) ਯਾਦਵਾਂ ਦੀ ਪ੍ਰਿਤਨਾ (ਫੌਜ) ਕ੍ਰੋਧ ਭਰੀ....
ਅ਼. [فوَج] ਸੰਗ੍ਯਾ- ਝੁੱਡ. ਜਥਾ. ਯੂਥ। ੨. ਸੈਨਾ. ਲਸ਼ਕਰ....
ਗੁੱਸਾ. ਦੇਖੋ, ਕਰੋਧ. "ਕ੍ਰੋਧ ਬਿਨਾਸੈ ਸਗਲ ਬਿਕਾਰੀ." (ਗਉ ਅਃ ਮਃ ੧)...