pūjahiपूजहि
ਪੂਜਨ ਕਰਦਾ ਹੈ। ੨. ਪੂਜਹਿਂ. ਪੂਜਦੇ ਹਨ. "ਨਿਰਜੀਉ ਪੂਜਹਿ ਮੜ੍ਹਾ ਸਰੇਵਹਿ." (ਮਲਾ ਮਃ ੪) ੩. ਪੁਜਦਾ ਹੈ. ਪਹੁਁਚਦਾ ਹੈ. ਤੁੱਲ ਹੁੰਦਾ ਹੈ.
पूजन करदा है। २. पूजहिं. पूजदे हन. "निरजीउ पूजहि मड़्हा सरेवहि." (मला मः ४) ३. पुजदा है. पहुँचदा है. तुॱल हुंदा है.
ਸੰ. ਸੰਗ੍ਯਾ- ਪੂਜਣ ਦੀ ਕ੍ਰਿਯਾ. ਅਰਚਨ. "ਪੂਜਨ ਚਾਲੀ ਬ੍ਰਹਮਠਾਇ." (ਬਸੰ ਰਾਮਾਨੰਦ)...
ਸੰ. ਨਿਰ੍ਜੀਵ. ਵਿ- ਜੀਵ ਰਹਿਤ. ਬੇਜਾਨ. "ਸਰਜੀਉ ਕਾਟਹਿ ਨਿਰਜੀਉ ਪੂਜਹਿ." (ਗਉ ਕਬੀਰ)...
ਪੂਜਨ ਕਰਦਾ ਹੈ। ੨. ਪੂਜਹਿਂ. ਪੂਜਦੇ ਹਨ. "ਨਿਰਜੀਉ ਪੂਜਹਿ ਮੜ੍ਹਾ ਸਰੇਵਹਿ." (ਮਲਾ ਮਃ ੪) ੩. ਪੁਜਦਾ ਹੈ. ਪਹੁਁਚਦਾ ਹੈ. ਤੁੱਲ ਹੁੰਦਾ ਹੈ....
ਸੰਗ੍ਯਾ- ਕੰਡੇਦਾਰ ਝਾੜ। ੨. ਫੋੜਾ। ੩. ਸੰ. ਚਮੜਾ। ੪. ਬਿੱਛੂ ਦਾ ਕੰਡਾ....
ਹੁਤੋ. ਹੋਤਾ. ਹੋਣ ਦਾ ਭੂਤਕਾਲ....