pīchhē, pīchhaiपीछे, पीछै
ਕ੍ਰਿ. ਵਿ- ਪਿੱਛੋਂ। ੨. ਪਿੱਛੇ. "ਪੀਛੈ ਲਾਗਿਚਲੀ ਉਠਿ ਕਉਲਾ." (ਗਉ ਅਃ ਮਃ ੫)
क्रि. वि- पिॱछों। २. पिॱछे. "पीछै लागिचली उठि कउला." (गउ अः मः ५)
ਦੇਖੋ, ਪਿਛਹੁ....
ਕ੍ਰਿ. ਵਿ- ਪਿੱਛੋਂ। ੨. ਪਿੱਛੇ. "ਪੀਛੈ ਲਾਗਿਚਲੀ ਉਠਿ ਕਉਲਾ." (ਗਉ ਅਃ ਮਃ ੫)...
ਉਠ ਕੇ. ਉੱਥਾਨ ਹੋ ਕੇ. "ਉਠਿ ਇਸਨਾਨ ਕਰਹੁ ਪਰਭਾਤੇ." (ਬਸੰ ਮਃ ੫)...
ਸੰ. ਕਮਲਾ. ਸੰਗ੍ਯਾ- ਲਕ੍ਸ਼੍ਮੀ, ਜਿਸ ਦਾ ਨਿਵਾਸ ਕਮਲ ਵਿੱਚ ਮੰਨਿਆ ਹੈ. "ਸੇਵੇ ਚਰਨ ਨਿਤ ਕਉਲਾ." (ਵਾਰ ਕਾਨ ਮਃ ੪) ੨. ਦੇਖੋ, ਕੌਲਾ....