pitāmāपितामा
ਦੇਖੋ, ਪਿਤਾਮਹ. "ਪਿਤ ਪਿਤਾਮਾ ਪਰ- ਪਿਤਾਮਾ." (ਭਾਗੁ ਕ)
देखो, पितामह. "पित पितामा पर- पितामा." (भागु क)
ਸੰ. ਸੰਗ੍ਯਾ- ਪਿਤਾ ਦਾ ਪਿਤਾ. ਦਾਦਾ। ੨. ਬ੍ਰਹਮਾ। ੩. ਭੀਸਮ....
ਸੰਗ੍ਯਾ- ਪਿਤਾ. ਤਾਤ. ਬਾਪ. "ਪਿਤ ਸੁਤੋ ਸਗਲ ਕਾਲਤ੍ਰ ਮਾਤਾ." (ਸ੍ਰੀ ਮਃ ੧) ੨. ਦੇਖੋ, ਪਿੱਤ. "ਕਾਢਿ ਕੁਠਾਰੁ ਪਿਤ ਬਾਤ ਹੰਤਾ." (ਟੋਡੀ ਮਃ ੫)...
ਦੇਖੋ, ਪਿਤਾਮਹ. "ਪਿਤ ਪਿਤਾਮਾ ਪਰ- ਪਿਤਾਮਾ." (ਭਾਗੁ ਕ)...
ਦੇਖੋ, ਭਾਗ. "ਭਾਗੁ ਪੂਰਾ ਤਿਨ ਜਾਗਿਆ." (ਮਃ ੫. ਵਾਰ ਸਾਰ)...