ਪਲਾਲ

palālaपलाल


ਸੰ. ਸੰਗ੍ਯਾ- ਪਰਾਲ. ਧਾਨਾਂ ਦਾ ਫੂਸ। ੨. ਦਾਣੇ ਬਿਨਾ ਤ੍ਰਿਣ. ਭੋਹ ਤੂੜੀ ਆਦਿ। ੩. ਭਾਵ ਜਿਸ ਵਿੱਚ ਕੁਝ ਸਾਰ ਨਹੀਂ. ਥੋਥਾ. ਅਸਾਰ.


सं. संग्या- पराल. धानां दा फूस। २. दाणे बिना त्रिण. भोह तूड़ी आदि। ३. भाव जिस विॱच कुझ सार नहीं. थोथा. असार.