parānāपराणा
ਦੇਖੋ, ਜੈਦ ਪਰਾਣਾ ਅਤੇ ਪਿਰਾਣਾ.
देखो, जैद पराणा अते पिराणा.
ਇੱਕ ਜੱਟ ਗੋਤ੍ਰ। ੨. ਜੈਦ ਗੋਤ ਦੇ ਜੱਟਾਂ ਦਾ ਪਿੰਡ, ਜੋ ਰਿਆਸਤ ਨਾਭੇ ਵਿੱਚ ਹੈ....
ਦੇਖੋ, ਜੈਦ ਪਰਾਣਾ ਅਤੇ ਪਿਰਾਣਾ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸਤਿਗੁਰੂ ਨਾਨਕ ਦੇਵ ਦਾ ਇੱਕ ਪ੍ਰੇਮੀ ਸਿੱਖ। ੨. ਸ੍ਰੀ ਗੁਰੂ ਅਰਜਨ ਦੇਵ ਦਾ ਅਨਨ੍ਯ ਸੇਵਕ ਆਤਮਗ੍ਯਾਨੀ ਅਤੇ ਪਰਉਪਕਾਰੀ ਸਿੱਖ. ਇਹ ਛੀਵੇਂ ਸਤਿਗੁਰਾਂ ਦੇ ਸਮੇਂ ਧਰਮਜੰਗਾਂ ਵਿੱਚ ਭੀ ਵੀਰਤਾ ਦਿਖਾਉਂਦਾ ਰਿਹਾ ਹੈ ਅਰ ਗਵਾਲੀਅਰ ਦੇ ਕਿਲੇ ਸਤਿਗੁਰਾਂ ਦੀ ਸੇਵਾ ਵਿੱਚ ਹਾਜਿਰ ਰਿਹਾ। ੩. ਦੇਖੋ, ਜੈਦ ਪਰਾਣਾ....