paradhārāपरदारा
ਪਰਦਾਰ. ਪਰ ਇਸਤ੍ਰੀ "ਪਰਦਾਰਾ ਪਰਧਨੁ ਪਰਲੋਭਾ." (ਮਲਾ ਮਃ ੧)
परदार. पर इसत्री "परदारा परधनु परलोभा." (मला मः १)
ਸੰਗ੍ਯਾ- ਕਪੜਾ ਤਹਿ ਕਰਨ ਦਾ ਇੱਕ ਔਜ਼ਾਰ, ਜਿਸ ਨੂੰ ਦਰਜ਼ੀ ਅਤੇ ਧੋਬੀ ਵਰਤਦੇ ਹਨ। ੨. ਸੰ. ਸਤ੍ਰੀ. ਨਾਰੀ। ੩. ਧਰਮਪਤਨੀ. ਵਹੁਟੀ. "ਇਸਤ੍ਰੀ ਤਜ ਕਰਿ ਕਾਮ ਵਿਆਪਿਆ." (ਮਾਰੂ ਅਃ ਮਃ ੧) ਦੇਖੋ, ਨਾਰੀ....
ਪਰਦਾਰ. ਪਰ ਇਸਤ੍ਰੀ "ਪਰਦਾਰਾ ਪਰਧਨੁ ਪਰਲੋਭਾ." (ਮਲਾ ਮਃ ੧)...
ਸੰਗ੍ਯਾ- ਕੰਡੇਦਾਰ ਝਾੜ। ੨. ਫੋੜਾ। ੩. ਸੰ. ਚਮੜਾ। ੪. ਬਿੱਛੂ ਦਾ ਕੰਡਾ....